Building Business. Enriching Lives.

ਕਨਡਾ ਦਾ ਬੱਚੇ ਦੇ ਜਨਮ ਤੋਂ ਪਹਿਲਾਂ ਦਾ ਪੌਸ਼ਟਿਕਤਾ ਪ੍ਰੋਗਰਾਮ

Canada Prenatal Nutrition Program (CPNP)
 ਕਨਾਡਾ ਲਈ ਸਮਾਜਕ ਇੰਟਰਪ੍ਰਾਈਜ਼, ਅਸੁਰੱਖਿਅਤ ਗਰਭਵਤੀ ਇਸਤ੍ਰੀਆਂ ਲਈ (Canada Prenatal Nutrition Program) ਕਨਾਡਾ ਦਾ ਬੱਚੇ ਦੇ ਜਨਮ ਤੋਂ ਪਹਿਲਾਂ ਦਾ ਪੌਸ਼ਟਿਕਤਾ ਪ੍ਰੋਗਰਾਮ (CPNP) ਦੀ ਪੇਸ਼ਕਸ਼ ਕਰਦਾ ਹੈ।

ਅਸੀਂ ਪੇਸ਼ਕਸ਼ ਕਰਦੇ ਹਾਂ:

• ਜਨਮ ਤੋਂ ਪਹਿਲਾਂ ਦੀ ਸਿਖਿਆ ਅਤੇ ਸਹਾਇਤਾ
• ਦੁੱਧ ਪਿਆਉਣ ਸਬੰਧੀ ਸਹਾਇਤਾ
• ਪੌਸ਼ਟਿਕ ਤੱਤਾਂ ਬਾਰੇ ਆਹਮੋ-ਸਾਹਮਣੇ ਦੀ ਸਲਾਹਕਾਰੀ ਅਤੇ ਸਹਾਇਤਾ
• ਭੋਜਨ ਤਿਆਰ ਕਰਨ ਸਬੰਧੀ ਸਿਖਲਾਈ
• ਸਿਹਤ ਅਤੇ ਜੀਵਨਸ਼ੈਲੀ ਦੇ ਮੁੱਦਿਆਂ ਬਾਰੇ ਸਹਾਇਤਾ, ਸਿਖਿਆ, ਸਲਾਹਕਾਰੀ

ਇਸ ਪ੍ਰੋਗਰਾਮ ਦੀ ਮੁਫ਼ਤ ਵਿਚ ਪੇਸ਼ਕਸ਼ ਕੀਤੀ ਜਾਂਦੀ ਹੈ।

ਅਸੀਂ (Public Health Agency of Canada) ਕਨਾਡਾ ਦੀ ਲੋਕ ਸਿਹਤ ਏਜੰਸੀ ਦਾ, ਜਿਸ ਨਾਲ, ਸਾਡੇ ਲਈ ਇਹ ਪ੍ਰੋਗਰਾਮ ਮੁਹਈਆ ਕਰਨਾ ਸੰਭਵ ਹੋਇਆ ਹੈ, ਉਹਨਾਂ ਦੀ ਸਹਾਇਤਾ ਲਈ ਤਹੇਦਿਲੋਂ ਧੰਨਵਾਦ ਕਰਦੇ ਹਾਂ।

ਸਾਡੀਆਂ ਸੇਵਾਵਾਂ ਬਾਰੇ ਸਿਰਫ਼ ਅੰਗ੍ਰੇਜ਼ੀ ਵਿਚ ਹੋਰ ਜਾਣਕਾਰੀ ਲਈ, ਇਥੇ ਕਲਿੱਕ ਕਰੋ